Download App
- PRIME ASIA TV ਦੀ APP DOWNLOAD ਕਰੋ
- Google ਜਾਂ Apple Account ਨਾਲ SIGN UP ਕਰੋ ।
-
Profile Complete ਕਰਨ ਤੋਂ ਬਾਅਦ ਤੁਹਾਡੀ ਮੈਂਬਰ ID ਬਣ ਜਾਵੇਗੀ ਜੋ ਤੁਸੀਂ ਸੰਭਾਲਕੇ ਰੱਖਣੀ ਹੈ | Profile ਬਣਾਉਂਦੇ ਸਮੇਂ ਜੇਕਰ ਕੋਈ ਤੁਹਾਨੂੰ APP Recommend ਕਰਦਾ ਹੈ ਤਾਂ ਉਸ ਦੀ ਮੈਂਬਰ ID Fill ਕਰ ਦਿਓ, ਨਹੀਂ ਤਾਂ ਖਾਲੀ ਛੱਡ ਦਿਓ |
-
ਇਹ Contest 04 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਵੇਗਾ ਤੇ ਚੋਣ ਨਤੀਜਿਆਂ ਦੀ Youtube LIVE ਕਵਰੇਜ ਦੌਰਾਨ ਪੂਰੇ ਦਿਨ ਵਿੱਚ ਕਿਸੇ ਵੀ ਵੇਲੇ ਇੱਕ ਇੱਕ ਕਰਕੇ 10 ਸਵਾਲ ਪੁੱਛੇ ਜਾਣਗੇ ਤੇ ਸਵਾਲਾਂ ਦਾ ਜਵਾਬ ਤੁਸੀਂ Youtube Chat ਵਿੱਚ ਲਿਖਣਾ ਹੈ, ਜਵਾਬ ਲਿਖਣ ਤੋਂ ਪਹਿਲਾਂ ਤੁਹਾਡੀ ਆਪਣੀ ਮੈਂਬਰ ID (ਜਿਵੇਂ ਕਿ PA-123 3456 ) ਲਿਖਣਾ ਜ਼ਰੂਰੀ ਹੋਵੇਗਾ, ਮੈਂਬਰ ID ਤੁਹਾਨੂੰ Top Right Corner ਵਿੱਚ ਨਾਮ ਦੇ ਹੇਠਾਂ ਮਿਲੇਗੀ, ਸਭ ਤੋਂ ਪਹਿਲਾ ਤੇ ਸਹੀ ਜਵਾਬ ਦੇਣ ਵਾਲਾ Winner ਹੋਵੇਗਾ, ਇਸੇ ਤਰ੍ਹਾਂ 10 Winners Pick ਕੀਤੇ ਜਾਣਗੇ ਤੇ 10 ਵਿੱਚੋਂ ਇੱਕ ਨੂੰ ਲਾਟਰੀ ਸਿਸਟਮ ਨਾਲ ਚੁਣ ਕੇ Final Winner Declare ਕੀਤਾ ਜਾਵੇਗਾ |
-
Comment ਕਰਨ ਵੇਲੇ ਇਸ ਗੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਜਵਾਬ ਸਹੀ Format ‘ਚ ਹੋਵੇ, ਯਾਨਿ ਕਿ ਸਭ ਤੋਂ ਪਹਿਲਾਂ ਤੁਹਾਡੀ MEMBER ID, ਫਿਰ ਸਵਾਲ ਦਾ ਜਵਾਬ Comment ਕਰੋ। Format ਸਹੀ ਨਾ ਹੋਣ ਤੇ ਤੁਹਾਡਾ ਜਵਾਬ ਸਹੀ ਨਹੀਂ ਮੰਨਿਆ ਜਾਵੇਗਾ।
- ਇਸ Contest ਵਿੱਚ ਕਿਸੇ ਵੀ ਦੇਸ਼ ਤੋਂ ਭਾਗ ਲੈ ਸਕਦੇ ਹੋ , ਇੱਕ ਲੱਖ ਭਾਰਤੀ ਰੁਪਏ ਜਾਂ ਬਰਾਬਰ ਦੀ ਕਰੰਸੀ ਜਿੱਤ ਸਕਦੇ ਹੋ
© Copyright 2024 Prime Asia Tv